ਇੱਥੇ ਕੁੱਝ ਆਮ ਅਤੇ ਉਪਯੋਗੀ ਕੁਦਰਤੀ ਆਫ਼ਤ ਸੁਰੱਖਿਆ ਸਰੋਤ ਹਨ ਜਿਨ੍ਹਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ। ਡਿਪਾਰਟਮੈਂਟ ਆਫ਼ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (DFES) ਨੇ ਸੁਰੱਖਿਆ ਦੇ ਮਹੱਤਵ ਅਤੇ ਸੁਰੱਖਿਅਤ ਢੰਗ ਨਾਲ ਕੰਮ ਕਰਨ ਦੇ ਤਰੀਕੇ ਨੂੰ ਸਮਝਣ ਵਿੱਚ ਤੁਹਾਡੀ ਮੱਦਦ ਕਰਨ ਲਈ ਇਹ ਸਰੋਤ ਵਿਕਸਿਤ ਕੀਤੇ ਹਨ।

ਇਸ ਨਮੂਨੇ ਦੀ ਵਰਤੋਂ ਕਰਦੇ ਹੋਏ ਹੁਣੇ ਬੁਸ਼ਫਾਇਰ ਲਈ ਤਿਆਰੀ ਕਰੋ ਅਤੇ 'ਸੁਰੱਖਿਅਤ ਰਹੋ ਅਤੇ ਜਲਦੀ ਚਲੇ ਜਾਣ ਦੀ' ਯੋਜਨਾ ਬਣਾ ਕੇ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ।

Published:
January 30, 2025
Published:
September 18, 2024
ਜੇਕਰ ਜੰਗਲ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਫਾਇਰ ਡੇਂਜਰ ਰੇਟਿੰਗਜ਼ (FDR) ਖ਼ਤਰੇ ਦੇ ਸੰਭਾਵੀ ਪੱਧਰ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਤੁਹਾਨੂੰ ਤਾਜ਼ਾ ਜਾਣਕਾਰੀ ਨਾਲ ਸੂਚਿਤ ਰਹਿਣ ਅਤੇ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਤੁਹਾਡੇ ਇਲਾਕੇ ਦੀ ਰੋਜ਼ਾਨਾ FDR ਕੀ ਹੈ। ਆਪਣੀ ਫਾਇਰ ਡੇਂਜਰ ਰੇਟਿੰਗ

April 29, 2025
Published:
September 25, 2024
ਜਦੋਂ ਜੰਗਲ ਦੀ ਅੱਗ ਸ਼ੁਰੂ ਹੋ ਜਾਂਦੀ ਹੈ, ਤਾਂ ਕੁੱਝ ਕੁ ਮਿੰਟਾਂ ਵਿੱਚ ਹੀ ਹਾਲਾਤ ਬਦਲ ਸਕਦੇ ਹਨ। ਸੂਚਿਤ ਰਹਿਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਪਤਾ ਕਰੋ ਕਿ ਭਰੋਸੇਯੋਗ ਐਮਰਜੈਂਸੀ ਜਾਣਕਾਰੀ ਕਿੱਥੋਂ ਪ੍ਰਾਪਤ ਕਰਨੀ ਹੈ। ਆਪਣੇ ਮਹੱਤਵਪੂਰਨ ਨੰਬਰਾਂ ਵਾਲੇ ਚੁੰਬਕ ਨੂੰ ਇੱਥੋਂ ਮੰਗਵਾਓ।

ਘਰੇਲੂ ਅੱਗ ਤੋਂ ਸੁਰੱਖਿਆ ਦੀ ਯੋਜਨਾ ਬਣਾਉਣ ਨਾਲ ਤੁਹਾਨੂੰ ਅਤੇ ਤੁਹਾਡੇ ਅਜ਼ੀਜ਼ਾਂ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਬਚਣ ਦਾ ਸਭ ਤੋਂ ਵਧੀਆ ਮੌਕਾ ਮਿਲੇਗਾ। ਇੱਕ ਯੋਜਨਾ ਬਣਾਓ ਅਤੇ ਸਿੱਖੋ ਕਿ ਆਪਣੇ ਘਰ ਨੂੰ ਕਿਵੇਂ ਅੱਗ ਸੁਰੱਖਿਅਤ ਬਣਾਉਣਾ ਹੈ। ਆਪਣੇ ਹੋਮ ਫਾਇਰ ਸੇਫ਼ਟੀ

ਜਾਣੋ ਕਿ ਜੇਕਰ ਤੂਫ਼ਾਨ ਨੇ ਤੁਹਾਡੇ ਘਰ ਨੂੰ ਨੁਕਸਾਨ ਪਹੁੰਚਾਇਆ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ ਅਤੇ ਤੁਸੀਂ ਕਿਸ ਨੂੰ ਫ਼ੋਨ ਕਰ ਸਕਦੇ ਹੋ।

ਐਮਰਜੈਂਸੀ ਕਿੱਟ ਹੋਣ ਨਾਲ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਐਮਰਜੈਂਸੀ ਲਈ ਤਿਆਰ ਹੋਣ ਵਿੱਚ ਮੱਦਦ ਮਿਲੇਗੀ। ਇੱਥੇ ਪਤਾ ਕਰੋ ਕਿ ਆਪਣੀ ਕਿੱਟ ਵਿੱਚ ਕੀ ਪਾਉਣਾ ਹੈ।